Facebook

ਪਿੰਡ ਮਾਛੀਕੇ Machhike added a new photo. ...

View on Facebook

ਪਿੰਡ ਮਾਛੀਕੇ Machhike added a new photo. ...

View on Facebook

ਕੱਲ ਸੱਥ ਚ ਬੈਠੇ ਬਾਬੇ ਨੂੰ ਬਾਹਰਲੇ ਮੁਲਕੋ ਆਇਆ ਮੁੰਡਾ ਕਹਿੰਦਾ, ਬਾਪੂ ਜੀ ਮੈਨੂੰ ਪਿੰਡ ਚ ਕੋਈ ਜਾਣਦਾ ਨੀ, ਦੋ ਚਾਰ ਤੋ ਬਿਨਾਂ,
ਬਾਬਾ ਵੀ ਅੱਕਿਆ ਜਾ ਬੈਠਾ ਸੀ, ਕੰਨ ਜਾ ਖੁਰਕਦਾ ਕਹਿੰਦਾ,,, ਪੁਤ ਇਹਦੀ ਚ ਕੀ ਵੱਡੀ ਗੱਲ ,ਕੱਲ ਤੱਕ ਤੈਨੂੰ ਸਾਰਾ ਪਿੰਡ ਜਾਣ ਜਊ,,,,
ਇਕ ਨਾਹਰਾ ਲਾ ਦੇ ਬੱਸ ਆਡੇ ਤੇ ਜਾ ਕੇ
ਆਕਾਲੀ ਦਲ ਬਾਦਲ ਜਿੰਦਾਬਾਦ,,,
ਮੁੰਡੇ ਨੇ ਸੋਚਿਆ ਵੀ ਕਾਲੀਆਂ ਦੀ ਹਹੁਤ ਚੜਾਈ ਪਿੰਡ ਚ,,, ਚੱਕਮੀ ਆਵਾਜ ਚ ਲਾਤਾ ਨਾਹਰਾ ਅੱਡੇ ਤੋ ਹੀ ਚੱਕ ਲਿਆ ਮਡੀਰ ਨੇ,,, 14 ਟੰਕੇ ਲੱਗੇ ਸਿਰ ਚ ਤੇ, ਸਾਰਾ ਪਿੰਡ ਹਾਲਚਾਲ ਪੁੱਛਣ ਲਈ ਹਸਪਤਾਲ ਦੇ ਗੇੜੇ ਕੱਢ ਰਿਹਾ.....
...

View on Facebook

ਪਿੰਡ ਮਾਛੀਕੇ Machhike added a new photo. ...

View on Facebook

ਪਿੰਡ ਮਾਛੀਕੇ Machhike added a new photo. ...

View on Facebook

Leave a Reply